ਰਹਿਣ ਲਈ ਇੱਕ ਸੁਰੱਖਿਅਤ ਅਤੇ ਆਰਾਮਦਾਇਕ ਸਥਾਨ ਦਾ ਹੋਣਾ, ਵਧੀਆ ਜੀਵਨ ਜਿਉਣ ਦਾ ਇੱਕ ਜ਼ਰੂਰੀ ਹਿੱਸਾ ਹੈ। ਇਸ ਐਪੀਸੋਡ ਵਿੱਚ, ਸਿੱਖੋ ਕਿ Housing Hub ਦੀ ਸਹਾਇਤਾ ਨਾਲ ਅਪਾਹਜ ਲੋਕ ਰਹਿਣ ਲਈ ਇੱਕ ਪਹੁੰਚਯੋਗ ਸਥਾਨ ਕਿਵੇਂ ਲੱਭ ਸਕਦੇ ਹਨ।
ਇਸ ਇੰਟਰਵਿਊ ਵਿੱਚ, Housing Hub ਤੋਂ Alecia Rathbone ਸਾਡੇ ਨਾਲ ਜੁੜ ਗਏ ਹਨ। Housing Hub ਅਪਾਹਜ ਲੋਕਾਂ ਅਤੇ ਰਿਹਾਇਸ਼ ਪ੍ਰਦਾਤਾਵਾਂ ਦੀ ਇੱਕ ਆਨਲਾਈਨ ਕਮਿਊਨਿਟੀ ਹੈ ਜੋ ਪਹੁੰਚਯੋਗ ਰਿਹਾਇਸ਼ ਵਿਕਲਪਾਂ ਦਾ ਨਿਰਮਾਣ ਕਰਨ ਲਈ ਇਕੱਠੇ ਕੰਮ ਕਰਦੇ ਹਨ।
(Having a safe and comfortable place to live is an essential part of living well. In this episode, learn how people with disabilities can find accessible places to live with the Housing Hub.
In this interview, we are joined by Alecia Rathbone from the Housing Hub. The Housing Hub is an online community of people with disability and housing providers working together to create accessible housing options.
)