ਲਾਇਬ੍ਰੇਰੀਆਂ ਜੁੜਾਵ, ਉਤਸੁਕਤਾ ਅਤੇ ਰਚਨਾਤਮਕਤਾ ਦਾ ਸਥਾਨ ਹੁੰਦੀਆਂ ਹਨ। City of Canning ਦੀਆਂ ਚਾਰ ਲਾਇਬ੍ਰੇਰੀਆਂ ਹਨ ਜੋ ਬਹੁ-ਸੱਭਿਆਚਾਰਕ ਭਾਈਚਾਰਿਆਂ ਦੇ ਅਪਾਹਜ ਲੋਕਾਂ ਨੂੰ ਮੁਫ਼ਤ ਵਿੱਚ ਸਰੋਤ, ਗਤੀਵਿਧੀਆਂ ਅਤੇ ਪ੍ਰੋਗਰਾਮ ਪੇਸ਼ ਕਰਦੀਆਂ ਹਨ।
Kary Asmuth City of Canning Libraries ਦੇ ਟੀਮ ਲੀਡਰਾਂ ਵਿੱਚੋਂ ਇੱਕ ਹਨ, ਜੋ ਕਿ Riverton, Willetton, Cannington Library ਅਤੇ ਨਵੇਂ Hillview Intercultural Community Centre ਵਿਖੇ ਬਣੀਆਂ ਲਾਇਬ੍ਰੇਰੀਆਂ ਦੀ ਦੇਖ-ਰੇਖ ਕਰਦੇ ਹਨ।
(Libraries are a place of connection, curiosity and creativity. The City of Canning has four libraries that offer free resources, activities and programs to people with disabilities from multicultural communities.
Kary Asmuth is one of the Team Leaders at the City of Canning Libraries, looking after Riverton, Willetton, Cannington Library and the Library at the new Hillview Intercultural Community Centre.
)