ਕੀ ਪ੍ਰਵਾਸ ਦੇ ਇਸ ਸਫ਼ਰ ਦੌਰਾਨ ਤੁਹਾਡੇ ਕਿਸੇ ਰਿਸ਼ਤੇਦਾਰ, ਮਿੱਤਰ, ਭੈਣ-ਭਾਈ ਨੇ ਔਖੇ ਵੇਲ਼ੇ ਤੁਹਾਡੀ ਮਦਦ ਕੀਤੀ? ਅਗਰ ਹਾਂ ਤਾਂ ਤੁਸੀਂ ਜਾਂ ਤਾਂ ਉਹ ਵਾਕਿਆ ਸਾਂਝਾ ਕਰ ਸਕਦੇ ਹੋ ਜਾਂ ਉਨ੍ਹਾਂ ਨੂੰ ਟੈਗ ਵੀ ਕਰ ਸਕਦੇ ਹੋ।
ਹਾਂਜੀ ਮੈਲਬੌਰਨ ਦੇ ਇਸ ਹਿੱਸੇ ਵਿੱਚ ਬਲਕੀਰਤ ਸਿੰਘ ਅਤੇ ਪ੍ਰੀਤਇੰਦਰ ਗਰੇਵਾਲ ਸਾਡੇ ਭਾਈਚਾਰੇ ਦੇ ਕੁਝ ਚੰਗੇ ਪੱਖਾਂ ਉੱਤੇ ਵਿਚਾਰ-ਚਰਚਾ ਕਰ ਰਹੇ ਹਨ, ਜਿਸ ਵਿੱਚ ਇੱਕ-ਦੂਜੇ ਦੀ ਮਦਦ ਲਈ ਅੱਗੇ ਆਉਣਾ ਵੀ ਸ਼ਾਮਿਲ ਹੈ। ਹੋਰ ਵੇਰਵੇ ਲਈ ਇਹ ਪੋਡਕਾਸਟ ਸੁਣੋ.......