ਸਿਡਨੀ ਵੰਨ-ਸੁਵੰਨੀ ਆਬਾਦੀ ਵਾਲਾ ਇੱਕ ਜੀਵੰਤ ਸ਼ਹਿਰ ਹੈ। The City of Sydney Council ਸ਼ਹਿਰੀ ਕੇਂਦਰ ਅਤੇ ਉਨ੍ਹਾਂ ਦੀਆਂ ਸੀਮਾਵਾਂ ਵਿੱਚ ਆਉਣ ਵਾਲੇ 30 ਤੋਂ ਵੱਧ ਉਪਨਗਰਾਂ ਲਈ ਜ਼ਿੰਮੇਵਾਰੀ ਰੱਖਦੀ ਸਥਾਨਕ ਸਰਕਾਰ ਹੈ। ਇਸ ਇੰਟਰਵਿਊ ਵਿੱਚ ਸਿਡਨੀ ਦੀਆਂ ਸਮਿਲਿਤ ਗਤੀਵਿਧੀਆਂ ਅਤੇ ਸਥਾਨਾਂ ਬਾਰੇ ਜਾਣੋ।
City of Sydney Council ਦੇ Mary Liang, ਪਾਲਿਸੀ ਅਤੇ ਪ੍ਰੋਗਰਾਮ ਡਿਵੈਲਪਮੈਂਟ (ਵਿਕਾਸ ਅਧਿਕਾਰੀ) ਅਫ਼ਸਰ ਸਾਡੇ ਨਾਲ ਜੁੜ ਗਏ ਹਨ।
(Sydney is a vibrant city with a diverse population. The City of Sydney Council is the local government responsible for the city centre and more than 30 suburbs within their boundaries. Learn about Sydney’s inclusive activities and venues in this interview.
We are joined by Mary Liang, Policy and Program Development Officer from the City of Sydney Council.
)