ਭੁੱਲੇ ਵਿਸਰੇ ਸ਼ਬਦ ਸ਼ੋਅ ਦੇ ਜ਼ਰੀਏ ਅਸੀਂ ਇਹ ਕੋਸ਼ਿਸ਼ ਕਰਦੇ ਹਾਂ ਕਿ ਪੰਜਾਬੀ ਜ਼ੁਬਾਨ ਦੇ ਪੁਰਾਣੇ ਸ਼ਬਦ ਜੋ ਕਦੇ ਸਾਡੀ ਬੋਲਚਾਲ ਦਾ ਆਮ ਹੀ ਹਿੱਸਾ ਹੋਇਆ ਕਰਦੇ ਸਨ, ਪਰ ਸਮਾਂ ਪਾ ਕੇ ਉਹ ਵਿਸਾਰ ਦਿੱਤੇ ਗਏ ਜਾਂ ਵਿਸਰ ਗਏ, ਆਸ ਕਰਦੇ ਹਾਂ ਸਾਡੀ ਇਸ ਨਿੱਕੀ ਜਿਹੀ ਕੋਸ਼ਿਸ਼ ਨੂੰ ਤੁਸੀਂ ਹੁੰਗਾਰਾ ਅਤੇ ਪਿਆਰ ਦਿਓਗੇ...