ਤੁਹਾਡੇ ਕੋਲ ਕੋਈ ਘਰ ਹੋ ਸਕਦਾ ਹੈ ਜਿਸਨੂੰ ਤੁਸੀਂ ਕਿਰਾਏ 'ਤੇ ਦੇਣਾ ਜਾਂ ਵੇਚਣਾ ਚਾਹੁੰਦੇ ਹੋ ਜੋ ਕਿਸੇ ਅਪਾਹਜ ਵਿਅਕਤੀ ਦੇ ਰਹਿਣ ਲਈ ਪੂਰੀ ਤਰ੍ਹਾਂ ਢੁੱਕਵਾਂ ਹੋਵੇ। ਤਾਂ Housing Hub ਮੱਦਦ ਲਈ ਇੱਥੇ ਮੌਜ਼ੂਦ ਹੈ।
ਅੱਜ ਅਸੀਂ Housing Hub ਤੋਂ Alecia Rathbone ਨਾਲ ਜੁੜੇ ਹਾਂ।
Housing Hub ਅਪਾਹਜ਼ ਲੋਕਾਂ ਅਤੇ ਰਿਹਾਇਸ਼ ਪ੍ਰਦਾਤਾਵਾਂ ਦੀ ਇੱਕ ਔਨਲਾਈਨ ਕਮਿਊਨਟੀ ਹੈ ਜੋ ਅਪਾਹਜਾਂ ਲਈ ਪਹੁੰਚਯੋਗ ਰਿਹਾਇਸ਼ੀ ਵਿਕਲਪ ਬਣਾਉਣ ਲਈ ਇਕੱਠੇ ਮਿਲਕੇ ਕੰਮ ਕਰਦੇ ਹਨ।
(You may have a property you want to rent or sell that would be perfect for a person with a disability. The Housing Hub is here to help.
Today we are joined by Alecia Rathbone from the Housing Hub. The Housing Hub is an online community of people with disability and housing providers working together to create accessible housing options.
)