ਕਹਾਣੀ ਲੀਲੋ ਅੰਟੀ | Kahani Lilo Aunty | ਪਵਨ ਬੈਂਸ | Ranjodh Singh | Kitaab Kahani | Radio Haanji
ਬੱਚੇ ਜਦੋਂ ਛੋਟੇ ਹੁੰਦੇ ਹਨ ਤਾਂ ਉਹ ਹਰ-ਨਿੱਕੀ ਵੱਡੀ ਗੱਲ ਆਪਣੇ ਮਾਪਿਆਂ ਨਾਲ ਸਾਂਝੀ ਕਰਨਾ ਚਾਉਂਦੇ ਹਨ, ਪਰ ਕਈ ਵੇਰ ਮਾਪੇ ਕਾਰੋਬਾਰ, ਨੌਕਰੀ ਜਾਂ ਫਿਰ ਪੈਸੇ ਪਿੱਛੇ ਭੱਜ ਰਹੇ ਹੁੰਦੇ ਹਨ ਤੇ ਬਣਦਾ ਸਮਾਂ ਬੱਚੇ ਨਾਲ ਨਹੀਂ ਬਿਤਾ ਪਾਉਂਦੇ, ਹੌਲੇ-ਹੌਲੇ ਬੱਚਾ ਇੱਕੱਲੇਪਨ ਦਾ ਆਦੀ ਹੋ ਜਾਂਦਾ ਹੈ, ਫਿਰ ਇਕ ਸਮਾਂ ਆਉਂਦਾ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਹਨ ਤੇ ਵੇਹਲੇ ਹੋ ਜਾਂਦੇ ਹਨ, ਫਿਰ ਬੱਚੇ ਕੋਲ ਏਨਾ ਸਮਾਂ ਨਹੀਂ ਹੁੰਦਾ ਕਿ ਉਹ ਆਪਣੇ ਮਾਪਿਆਂ ਨੂੰ ਸਮਾਂ ਦੇ ਸਕੇ, ਉਸ ਵੇਲੇ ਮਾਪੇ ਇੱਕਲਾ ਤੇ ਬੇਸਹਾਰਾ ਮਹਿਸੂਸ ਕਰਦੇ ਹਨ, ਪਰ ਇਹ ਇੱਕ ਚੱਕਰ ਹੈ ਜਿਸ ਵਿਚ ਸਾਰੀ ਦੁਨੀਆ ਘੁੰਮ ਰਹੀ ਹੈ, ਜਦੋਂ ਆਪਣਾ ਵੇਲਾ ਆਉਂਦਾ ਤਾਂ ਮਹਿਸੂਸ ਹੁੰਦਾ ਕਿ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਦਾ ਪਰ ਜਦੋਂ ਉਹਨਾਂ ਦਾ ਸਮਾਂ ਸੀ, ਉਦੋਂ ਉਹਨਾਂ ਨੂੰ ਮਹਿਸੂਸ ਨਹੀਂ ਹੁੰਦਾ ਸੀ
Create your
podcast in
minutes
It is Free