ਮੋਦੀ ਨੇ ਕਿਹਾ, ‘‘‘ਇੰਡੀਆ’ ਗੱਠਜੋੜ ਆਗੂਆਂ ਦੇ ਇਹ ਕਿਸ ਤਰ੍ਹਾਂ ਦੇ ਬਿਆਨ ਆ ਰਹੇ ਹਨ। ਇਹ ਲੋਕ ਇੰਨੇ ਡਰੇ ਹੋਏ ਹਨ ਕਿ ਇਨ੍ਹਾਂ ਨੂੰ ਰਾਤ ਨੂੰ ਸੁਪਨੇ ਵਿੱਚ ਵੀ ਪਾਕਿਸਤਾਨ ਦਾ ਪਰਮਾਣੂ ਬੰਬ ਦਿਖਾਈ ਦਿੰਦਾ ਹੈ। ਕਹਿੰਦੇ ਹਨ ਕਿ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ।’’ ਉਨ੍ਹਾਂ ਕਿਹਾ, ਜੇਕਰ ਪਾਕਿਸਤਾਨ ਨੇ ਚੂੜੀਆਂ ਨਹੀਂ ਪਾਈਆਂ ਤਾਂ ਅਸੀਂ ਪਾ ਦੇਵਾਂਗੇ। ਉਨ੍ਹਾਂ ਨੂੰ ਆਟਾ ਵੀ ਚਾਹੀਦਾ ਹੈ, ਬਿਜਲੀ ਵੀ ਨਹੀਂ ਹੈ। ਹੁਣ ਤੱਕ ਸਾਨੂੰ ਪਤਾ ਨਹੀਂ ਸੀ ਕਿ ਉਸ ਕੋਲ ਚੂੜੀਆਂ ਵੀ ਨਹੀਂ ਹਨ।’’
Create your
podcast in
minutes
It is Free