ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ? | Haanji Melbourne | Jameen | Vishal Vijay Singh Radio Haanji
ਹਾਂਜੀ ਮੈਲਬਰਨ ਦੇ ਅੱਜ ਸ਼ੋਅ ਵਿੱਚ ਵਿਸ਼ਾਲ ਜੀ ਅਤੇ ਜੈਸਮੀਨ ਜੀ ਬੜਾ ਸੋਹਣਾ ਅਤੇ ਮਨੋਰੰਜਨ ਭਰਪੂਰ ਵਿਸ਼ਾ ਲੈ ਕੇ ਆਏ ਹਨ, ਅੱਜ ਦਾ ਦਾ ਵਿਸ਼ਾ ਹੈ ਕਿਹੜੇ ਫ਼ਿਲਮੀ ਅਦਾਕਾਰਾਂ ਜਾਂ ਦੋਗਾਣਾ ਗਾਇਕਾਂ ਦੀ ਅਸਲ ਜ਼ਿੰਦਗੀ ਦੇ ਵਿੱਚ ਵੀ ਜੋੜੀ ਬਣਨੀ ਚਾਹੀਦੀ ਸੀ, ਮਤਲਬ ਕੇ ਅਸਲੀਅਤ ਵਿੱਚ ਵੀ ਉਹਨਾਂ ਦੇ ਵਿਆਹ ਹੋਣੇ ਚਾਹੀਦੇ ਹਨ ਜਾਂ ਸਨ
Create your
podcast in
minutes
It is Free